ਇਹ ਹੈਰਾਨੀਜਨਕ ਹੈ ਕਿ ਇਹ ਸੰਗੀਤ ਸਮਾਰੋਹ ਪੇਰੂ ਦੀ ਅਜਾਦੀ ਦਿਵਸ ਤੇ ਪ੍ਰਬੰਧਿਤ ਕੀਤਾ ਗਿਆ।
- ਕ੍ਰਿਸ਼ਚੀਅਨ ਹਰਨਾਂਡੇਜ਼ / ਸੁਪੀਰੀਅਰ ਕੋਰਟ ਦੇ ਜੱਜ
ਤੁਸੀਂ ਨਾ ਸਿਰਫ਼ ਪੇਰੂ ਵਿੱਚ ਸਗੋਂ ਵਿਸ਼ਵ ਪੱਧਰ ਤੇ ਜੋ ਕੰਮ ਕਰ ਰਹੇ ਹੋ, ਉਸ ਵਿੱਚ ਅਸੀਂ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਹਾਂ।
- ਲੁਈਸ ਗਿਲੇਰਮੋ ਲੇਸਕਾਨਾ / ਨੈਸ਼ਨਲ ਸਿੱਖਿਆ ਕੌਂਸਲ ਦੇ ਪ੍ਰਧਾਨ
ਪੇਰੂ ਵਿੱਚ ਜਿਸ ਗੀਤ ਨੂੰ ਅਸੀਂ ਇੰਨ੍ਹੇ ਜਨੂਨ ਨਾਲ ਬਹੁਤ ਪਿਆਰ ਕਰਦੇ ਹਾਂ ਉਸ ਨੂੰ ਗਾਇਕ ਦਲ ਨੂੰ ਗਾਉਂਦੇ ਹੋਏ ਸੁਣ ਕੇ ਮੈਂ ਹੰਝੂ ਵਹਾਏ।
ਮੈਂ ਚਰਚ ਆਫ਼ ਗੌਡ ਮਿਸ਼ਨ ਸੁਸਾਇਟੀ ਪ੍ਰਤੀ ਆਪਣਾ ਸ਼ੁਕਰਗੁਜਾਰ ਅਤੇ ਸਮਾਨ ਪ੍ਰਗਟ ਕਰਦਾ ਹਾਂ।
- ਹਰਬਰਟ ਕਿਊਬਾ ਗਾਰਸੀਆ/ਜਨ ਸਿਹਤ ਦੇ ਉਪ ਮੰਤਰੀ
ਮੈਂ ਉਨ੍ਹਾਂ 37 ਲੱਖ ਵਿਸ਼ਵਾਸੀਆਂ ਲਈ ਆਪਣਾ ਆਦਰ ਪ੍ਰਗਟ ਕਰਦਾ ਹਾਂ ਜੋ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਪਾਲਣ ਕਰਦੇ ਹਨ, ਅਤੇ ਉਨ੍ਹਾਂ ਸਾਰੇ ਚੰਗੇ ਕੰਮਾਂ ਲਈ ਜੋ ਉਹ ਪੇਰੂ ਦੇ ਲੋਕਾਂ ਸਮੇਤ ਪੂਰੀ ਮਨੁੱਖਜਾਤੀ ਲਈ ਕਰਦੇ ਹਨ।
- ਜੋਸ ਵਿਲੀਅਮ ਜ਼ਪਾਟਾ /ਕਾਂਗਰਸਮੈਨ (ਸੰਸਦ ਦੇ ਸਾਬਕਾ ਰਾਸ਼ਟਰਪਤੀ)
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ