ਯਿਸੂ ਮਸੀਹ ਨੇ ਸਾਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਹਾਸਿਲ ਕਰਨ ਦਾ ਰਾਹ, ਪਾਪਾਂ ਦੀ ਮਾਫੀ
ਹਾਸਿਲ ਕਰਨ ਦਾ ਰਾਹ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਰਾਹ ਸਿਖਾਇਆ।
ਜਦਕਿ, ਯਿਸੂ ਨੇ ਉਨਾਂ ਯਹੂਦਿਆ ਦੇ ਬਾਰੇ ਚਿੰਤਾ ਅਤੇ ਦੁੱਖ ਮਹਿਸੂਸ ਕੀਤਾ
ਜਿਨਾਂ ਨੇ ਉਨ੍ਹਾਂ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਉੱਤੇ ਪਥਰਾਵ ਕਰਨ ਦਾ ਗੰਭੀਰ ਪਾਪ ਕੀਤਾ।
ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਨਵੀਂ ਯਰੂਸ਼ਲਮ ਜੀ ਨੇ ਨਵੇਂ ਨੇਮ ਦੀ ਸੱਚਾਈ ਨੂੰ
ਦੁਬਾਰਾ ਸਥਾਪਿਤ ਕੀਤਾ ਜਿਸਨੂੰ 325 ਈ. ਵਿੱਚ ਮਿਟਾਇਆ ਗਿਆ ਸੀ, ਅਤੇ ਪਸਾਹ ਦੀ ਰੋਟੀ
ਅਤੇ ਦਾਖਰਸ ਦੇ ਦੁਆਰਾ ਸਾਨੂੰ ਪਾਪਾਂ ਦੀ ਮਾਫੀ ਦੀ ਆਸ਼ੀਸ਼ ਦਿੱਤੀ ਅਤੇ ਸਦਾ ਦੇ ਲਈ
ਮੋਤ ਦਾ ਨਾਸ਼ ਕੀਤਾ। ਜਿਹੜੇ ਲੋਕ ਆਤਮਾ ਅਤੇ ਲਾੜੀ ਨੂੰ ਪਹਿਚਾਣਦੇ ਹਨ
ਅਤੇ ਉਹਨਾਂ ਦਾ ਪਾਲਣ ਕਰਦੇ ਹਨ, ਉਹ ਸੱਚਮੁੱਚ ਧੰਨ ਹਨ।
ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?
ਸ਼ਮਊਨ ਪਤਰਸ ਨੇ ਉੱਤਰ ਦਿੱਤਾ
ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।
ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈਂ ਤੂੰ ਸ਼ਮਊਨ ਬਰ-ਯੋਨਾਹ
ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ।
ਮੱਤੀ 16:15–19
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ