ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਿਰਫ਼ ਚਰਚ ਵਿਚ ਜਾਣ ਨਾਲ, ਉਹ ਪਰਮੇਸ਼ਵਰ ਦੇ ਸੱਚੇ ਲੋਕ ਬਣ ਜਾਂਦੇ ਹਨ।
ਹਾਲਾਂਕਿ, ਪਰਮੇਸ਼ਵਰ ਦੀ ਜੀਵਨ ਦੀ ਬਿਵਸਥਾ ਨਾਲ, ਉਹ ਸੱਚੇ ਲੋਕਾਂ ਅਤੇ ਝੂਠੇ ਲੋਕਾਂ ਵਿੱਚ ਫਰਕ ਕਰਦੇ ਹਨ।
ਪਰਮੇਸ਼ਵਰ ਦੇ ਸੱਚੇ ਲੋਕੋਂ, ਜਿਨ੍ਹਾਂ ਕੋਲ ਸਵਰਗ ਵਿੱਚ ਨਾਗਰਿਕਤਾ ਹੈ, ਨੂੰ ਸਬਤ ਦਾ ਦਿਨ ਮਨਾਉਣਾ ਚਾਹੀਦਾ ਹੈ,
ਜੋ ਸਿਰਜਣਹਾਰ ਦੀ ਸ਼ਕਤੀ ਦੀ ਯਾਦ ਦਿਵਾਉਂਦਾ ਹੈ, ਅਤੇ ਪਸਾਹ ਮਨਾਉਣਾ ਚਾਹੀਦਾ ਹੈ,
ਜੋ ਮੁਕਤੀਦਾਤਾ ਦੀ ਸ਼ਕਤੀ ਦੀ ਯਾਦ ਦਿਵਾਉਂਦਾ ਹੈ।
ਜਿਵੇਂ ਬੁੱਧੀ ਦੇ ਰਾਜੇ ਸੁਲੇਮਾਨ ਨੇ ਤਾਜੇ ਫੁੱਲ ਤੋਂ ਨਕਲੀ ਫੁੱਲ ਵਿੱਚ ਅੰਤਰ ਕਰਨ ਲਈ
ਮੱਖੀਆਂ ਅਤੇ ਤਿਤਲੀਆਂ ਦੀ ਵਰਤੋਂ ਕੀਤੀ, ਉਸੇ ਤਰ੍ਹਾਂ ਪਰਮੇਸ਼ਵਰ ਆਪਣੇ ਹੁਕਮਾਂ
ਜਿਵੇਂ ਕਿ ਸਬਤ ਦਾ ਦਿਨ ਅਤੇ ਪਸਾਹ ਦੁਆਰਾ ਆਪਣੇ ਸੱਚੇ ਲੋਕਾਂ ਵਿੱਚ ਅੰਤਰ ਕਰਦੇ ਹਨ।
ਅੱਜ, ਦੁਨੀਆਂ ਭਰ ਵਿੱਚ ਅਣਗਿਣਤ ਮੈਂਬਰ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਦੇ ਹਨ ਜੋ ਪਰਮੇਸ਼ਵਰ ਦੇ ਲੋਕਾਂ ਦੀ ਨਿਸ਼ਾਨੀ ਹੈ,
ਜਿਸ ਨੂੰ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੁਆਰਾ ਬਹਾਲ ਕੀਤਾ ਗਿਆ ਹੈ।
ਕਿਉਂਕਿ ਬਾਹਲੇ ਅਜਿਹੇ ਚੱਲਣ ਵਾਲੇ ਹਨ ਜਿਨ੍ਹਾਂ ਦੀ ਗੱਲ ਕਈ ਵਾਰ
ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਭੀ ਰੁਦਨ ਕਰ ਕੇ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ।
ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਨ੍ਹਾਂ ਦਾ ਈਸ਼ੁਰ ਢਿੱਡ ਹੈ, ਜਿਨ੍ਹਾਂ ਦਾ ਘੁਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ।
ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। . . .
ਫ਼ਿਲਿੱਪੀਆਂ 3:18-20
ਅਤੇ ਤੁਸੀਂ ਸਬਤ ਦੀ ਮਨੌਤ ਕਰਿਓ ਕਿਉਂ ਜੋ ਉਹ ਤੁਹਾਡੇ ਲਈ ਪਵਿੱਤ੍ਰ ਹੈ।
ਜਿਹੜਾ ਉਹ ਨੂੰ ਭਰਿਸ਼ਟ ਕਰੇ ਉਹ ਜਰੂਰ ਮਾਰਿਆ ਜਾਵੇ ਕਿਉਂ
ਕਿ ਜੇ ਕੋਈ ਉਸ ਵਿੱਚ ਕੰਮ ਕਰੇ ਉਹ ਪਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’
ਕੂਚ 31:14
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ