ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ, ਜੋ ਆਤਮਾ ਅਤੇ ਲਾੜੀ ਹਨ, ਨੇ ਮਿਲ ਕੇ ਚੀਜ਼ਾਂ ਨੂੰ ਬਣਾਉਣਾ ਸ਼ੁਰੂ ਕੀਤਾ ਹਨ ਅਤੇ ਨਾਲ ਹੀ ਸ੍ਰਿਸ਼ਟੀ ਨੂੰ ਖਤਮ ਵੀ ਕਰਨਗੇ।
ਜਿਹੜੇ ਲੋਕ ਮੁਕਤੀ ਦੇ ਪ੍ਰਬੰਧ ਨੂੰ ਨਹੀਂ ਸਮਝਦੇ ਹਨ, ਉਹ ਕਹਿੰਦੇ ਹਨ ਕਿ ਮਰਿਯਮ ਜਾਂ ਸੰਤ ਲਾੜੀ ਹਨ।
ਹਾਲਾਂਕਿ, ਕੁਆਰੀ ਮਰੀਯਮ ਜਾਂ ਸੰਤ ਪਰਕਾਸ਼ ਦੀ ਪੋਥੀ 22 ਵਿੱਚ ਲਾੜੀ ਨਹੀਂ ਹੋ ਸਕਦੇ ਕਿਉਂਕਿ ਉਹ ਯਿਸੂ ਦੀ ਪਤਨੀ ਅਤੇ ਸਾਨੂੰ ਜੀਵਨ ਦਾ ਜਲ ਦੇਣ ਵਾਲੀ ਹੈ।
ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਜੀਵਨ ਦਾ ਜਲ ਦੇਣ ਵਾਲੇ ਆਤਮਾ ਅਤੇ ਲਾੜੀ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ