ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਸਿਆਣ ਦੇ ਬਿਰਛ ਦਾ ਫ਼ਲ ਖਾਣ ਦਾ ਪਾਪ ਆਦਮ ਅਤੇ ਹੱਵਾਹ ਤੋਂ ਮਨੁੱਖਜਾਤੀ ਉੱਤੇ ਸੁੱਟਿਆ ਗਿਆ ਹੈ।
ਮਨੁੱਖਜਾਤੀ ਨੂੰ ਪਾਪ ਤੋਂ ਮੁਕਤ ਹੋਣ ਲਈ, ਉਹਨਾਂ ਨੂੰ ਜੀਵਨ ਦੇ ਬਿਰਛ ਦੀ ਸਚਿਆਈ ਦੀ ਲੋੜ ਹੈ ਜੋ ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਦੀਪਕ ਜੀਵਨ ਪ੍ਰਾਪਤ ਕਰਨ ਵਿੱਚ ਯੋਗ ਬਣਾਉਂਦਾ ਹੈ।
ਕੇਵਲ ਉਹ ਲੋਕ ਜੋ ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਦੇ, ਜੋ ਜੀਵਨ ਦਾ ਬਿਰਛ ਲੈ ਕੇ ਆਏ ਹਨ, ਬਲੀਦਾਨ ਅਤੇ ਪਿਆਰ ਨੂੰ ਮਹਿਸੂਸ ਕਰਦੇ ਹਨ, ਅਤੇ ਪੂਰੇ ਮਨ ਨਾਲ ਇਸ ਸਚਿਆਈ ਦਾ ਪਾਲਣ ਕਰਦੇ ਹਨ, ਮੌਤ ਦੇ ਪਾਪ ਤੋਂ ਮੁਕਤ ਹੋ ਸਕਦੇ ਹਨ।
ਮੌਤ ਦਾ ਪਾਪ, ਜੋ ਕਿ ਆਦਮ ਤੋਂ ਵਿਰਾਸਤ ਵਿਚ ਮਿਲਿਆ ਸੀ, ਉਨ੍ਹਾਂ ਲੋਕਾਂ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਜੋ ਬਚਣਾ ਚਾਹੁੰਦੇ ਹਨ ਅਤੇ ਸਵਰਗ ਦੇ ਰਾਜ ਵਿਚ ਪ੍ਰਵੇਸ਼ ਕਰਨਾ ਚਾਹੁੰਦੇ ਹਨ।
ਇਸ ਲਈ, ਮਸੀਹ ਆਨ ਸਾਂਗ ਹੌਂਗ ਜੀ ਦੂਜੀ ਵਾਰ ਇਸ ਧਰਤੀ 'ਤੇ ਆਏ ਅਤੇ ਸਾਰੀ ਮਨੁੱਖ ਜਾਤੀ ਦੇ ਪਾਪਾਂ ਨੂੰ ਮਾਫ਼ ਕਰਨ ਅਤੇ ਉਨ੍ਹਾਂ ਨੂੰ ਸਵਰਗ ਦੇ ਰਾਜ ਦੀ ਵਿਰਾਸਤ ਦੇਣ ਲਈ ਜੀਵਨ ਦੇ ਬਿਰਛ ਦੀ ਸਚਿਆਈ, ਨਵਾਂ ਨੇਮ ਪਸਾਹ ਲਿਆਏ।
ਅਤੇ ਇਹ ਉਹ ਵਾਇਦਾ ਹੈ ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।
1 ਯੂਹੰਨਾ 2:25
ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ।
ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ…
ਯੂਹੰਨਾ 6:53-54
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ