ਕਿਉਂਕਿ ਸਵਰਗ ਦੇ ਲੋਕ ਸ਼ਕਤੀਸ਼ਾਲੀ ਸਿਰਜਣਹਾਰ, ਪਰਮੇਸ਼ਵਰ ਆਨ ਸਾਂਗ ਹੌਂਗ ਜੀ ਦੇ ਪੁੱਤਰ ਅਤੇ ਧੀਆਂ ਹਨ,
ਇਸ ਲਈ ਸਾਨੂੰ ਹਮੇਸ਼ਾ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਇੱਕ ਧਰਮੀ ਜੀਵਨ ਬਤੀਤ ਕਰਨਾ ਚਾਹੀਦਾ ਹੈ
ਅਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਚਨ ਲਈ ਸਮਰਪਿਤ ਕਰਨਾ ਚਾਹੀਦਾ ਹੈ।
“ਭਗਤੀ ਅਨੁਸਾਰ ਉਪਦੇਸ਼ ਨੂੰ ਮੰਨਣ” ਦਾ ਅਰਥ ਹੈ ਵਚਨ ਦਾ ਪਾਲਣ ਕਰਨਾ ਅਤੇ ਉਸ ਨਾਲ ਜੁੜੇ ਰਹਿਣਾ।
ਜਿਵੇਂ ਕਿ ਅਸੀਂ ਅਧਿਐਨ ਕਰਦੇ ਹਾਂ ਜਾਂ ਖੇਡਾਂ ਖੇਡਦੇ ਹਾਂ, ਤਾਂ ਸਿਖਲਾਈ ਦੁਆਰਾ ਸਾਰੀਆਂ ਚੀਜਾਂ ਪੂਰਨ ਹੋ ਜਾਂਦੀਆਂ ਹਨ,
ਉਸੇ ਤਰ੍ਹਾਂ ਆਓ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਸਮਰਪਿਤ ਕਰਕੇ ਪਰਮੇਸ਼ਵਰ ਦੀ ਵਡਿਆਈ ਕਰੀਏ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ