“ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ... (ਪਰ 1:7) ਸਥਾਪਿਤ ਚਰਚ ਇਸ ਭਵਿੱਖਬਾਣੀ ਦੀ ਗਲਤ ਵਿਆਖਿਆ ਕਰਦੇ ਹਨ, ਅਤੇ ਇਹ ਦਾਅਵਾ ਕਰਦੇ ਹਨ ਕਿ ਦੂਸਰੀ ਵਾਰ ਆਉਣਗੇ,
ਪਰ ਇੱਕ ਅਲੌਕਿਕ ਘਟਨਾ ਨਾਲ ਪ੍ਰਗਟ ਹੋਣਗੇ ਹੈ ਜਿਸ ਨਾਲ ਸਾਰੇ ਲੋਕ ਉਨ੍ਹਾਂ ਨੂੰ ਦੇਖ ਸਕਣ।
ਹਾਲਾਂਕਿ, ਜਿਵੇਂ ਕਿ ਯਸਾਯਾਹ 40:5 ਵਿਚ ਕੀਤੀ ਗਈ ਭਵਿੱਖਬਾਣੀ ਕਿ ਸਾਰੇ ਲੋਕ ਪਰਮੇਸ਼ਵਰ ਦੇ ਪਹਿਵੀ ਵਾਰ ਆਉਣ ਨੂੰ ਦੇਖਣਗੇ, ਦਾ ਮਤਲਬ ਇਹ ਨਹੀਂ ਹੈ ਕਿ ਧਰਤੀ ‘ਤੇ ਸਾਰੇ ਲੋਕ ਉਨ੍ਹਾਂ ਨੂੰ ਦੇਖਣਗੇ, ਉਸੇ ਤਰ੍ਹਾਂ ਹੀ ਪਰਕਾਸ਼ ਦੀ ਪੋਥੀ 1:7 ਦਾ ਮਤਲਬ ਇਹ ਨਹੀਂ ਹੈ ਕਿ ਧਰਤੀ ‘ਤੇ ਸਾਰੇ ਉਨ੍ਹਾਂ ਨੂੰ ਦੇਖਣਗੇ।
ਇਸਦਾ ਅਰਥ ਹੈ ਕਿ ਉਹ ਸਰੀਰ ਵਿੱਚ ਆਉਣਗੇ ਤਾਂ ਜੋ ਸਾਰੇ ਉਨ੍ਹਾਂ ਨੂੰ ਦੇਖ ਸਕਣ।
ਉਹਨਾਂ ਦਾ ਦਾਅਵਾ ਬਾਈਬਲ ਨੂੰ ਵਿਗਾੜਨ ਲਈ ਮਜ਼ਬੂਰ ਕਰਦਾ ਹੈ, ਅਤੇ ਬਾਈਬਲ ਦੀ ਮਨਮਾਨੇ ਢੰਗ ਨਾਲ ਵਿਆਖਿਆ ਕਰਨਾ ਉਹਨਾਂ ਨੂੰ ਤਬਾਹੀ ਵੱਲ ਲੈ ਜਾਂਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਉਹਨਾਂ ਲੋਕਾਂ ਨੇ ਕੀਤਾ ਸੀ ਜਿਨ੍ਹਾਂ ਨੇ ਮਸੀਹ ਦਾ ਇਨਕਾਰ ਕੀਤਾ ਸੀ ਜਦੋਂ ਉਹ ਉਨ੍ਹਾਂ ਦੇ ਪਹਿਲੇ ਵਾਰ ਆਉਣ ਤੇ ਮੁਕਤੀਦਾਤਾ ਦੇ ਰੂਪ ਵਿੱਚ ਆਏ ਸੀ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ