ਕਿਉਂਕਿ ਮਨੁੱਖਜਾਤੀ ਹੁਣ ਦਰਦ, ਦੁੱਖ ਅਤੇ ਗਮ ਨਾਲ ਭਰੀ ਹੋਈ ਦੁਨੀਆਂ ਵਿੱਚ ਰਹਿ ਰਹੀ ਹੈ, ਇਸ ਲਈ ਪਰਮੇਸ਼ਵਰ ਸਾਨੂੰ ਸਵਰਗ ਦਾ ਰਾਜ ਦੇਣਾ ਚਾਹੁੰਦੇ ਹਨ ਜਿੱਥੇ ਕੋਈ ਮੌਤ, ਦਰਦ ਜਾਂ ਗਮ ਨਹੀਂ ਹੈ, ਪਰ ਸਦੀਪਕ ਅਨੰਦ, ਖੁਸ਼ੀ ਅਤੇ ਪ੍ਰਸੰਨਤਾ ਭਰੀ ਹੋਈ ਹੈ-ਇਹ ਪਰਮੇਸ਼ੁਰ ਦੀ ਯੋਜਨਾ ਹੈ।
ਪਰਮੇਸ਼ਵਰ ਨੇ ਮਨੁੱਖਜਾਤੀ ਨੂੰ ਸਦੀਪਕ ਸਵਰਗ ਦਾ ਰਾਜ ਵਿਰਾਸ ਵਿੱਚ ਦੇਣ ਲਈ ਨਵੇਂ ਨੇਮ ਦੀ ਸਥਾਪਨਾ ਕੀਤੀ। ਸਵਰਗ ਦੇ ਰਾਜ ਵਿੱਚ ਆਸ਼ੀਸ਼ਾ ਇਕੱਠਾ ਕਰਨ ਦਾ ਭੇਤ, ਮਸੀਹ ਆਨ ਸਾਂਗ ਹੌਂਗ, ਜੋ ਨਵੇਂ ਨੇਮ ਦੇ ਵਿਚੌਲੇ ਦੇ ਰੂਪ ਵਿੱਚ ਆਏ ਹਨ, ਅਤੇ ਮਾਤਾ ਪਰਮੇਸ਼ਵਰ, ਨਵੇਂ ਨੇਮ ਦੀ ਅਸਲੀਅਤ ਹਨ, ਦਾ ਪਿੱਛਾ ਕਰਦੇ ਹੋਏ ਸਬਤ ਅਤੇ ਪਸਾਹ ਵਰਗੇ ਪਰਬਾਂ ਨੂੰ ਮੰਨਣਾ ਚਾਹੀਦਾ ਹੈ।
ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਮਤਾ ਮਤਾਇਆ, ਤਿਵੇਂ ਉਹ ਕਾਇਮ ਰਹੇਗਾ,
ਯਸਾਯਾਹ 14:24
ਅਤੇ ਓਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।
ਪਰਕਾਸ਼ ਦੀ ਪੋਥੀ 21:4
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ