ਪੁਰਾਣੇ ਨਿਯਮ ਵਿੱਚ, ਪਸਾਹ ਦੇ ਲੇਲੇ ਦੇ ਲਹੂ ਦੁਆਰਾ ਇਸਰਾਏਲੀਆਂ ਨੂੰ ਬਚਾਇਆ ਗਿਆ ਸੀ।
ਇਹ ਦਿਖਾਉਂਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਯਿਸੂ ਦਾ ਲਹੂ ਹੈ,
ਜੋ ਪਸਾਹ ਦੇ ਲੇਲੇ ਦੇ ਰੂਪ ਵਿੱਚ ਆਏ ਸੀ, ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ
ਅਤੇ ਜਿਨ੍ਹਾਂ ਦੇ ਕੋਲ ਉਨ੍ਹਾਂ ਦਾ ਲਹੂ ਨਹੀਂ ਹੈ, ਉਹ ਬਿਪਤਾਵਾਂ ਪਾਉਣਗੇ।
ਜਦੋਂ ਅਸੀਂ ਪਰਮੇਸ਼ਵਰ ਦਾ ਮਾਸ ਖਾਂਦੇ ਅਤੇ ਉਨ੍ਹਾਂ ਦਾ ਲਹੂ ਪੀਣ ਦੇ ਲਈ ਪਵਿੱਤਰ ਪਸਾਹ ਦੀ ਬਿਧੀ ਵਿੱਚ
ਭਾਗ ਲੈਂਦੇ ਹਾਂ, ਤਦ ਬਿਪਤਾਵਾਂ ਸਾਡੇ ਉਪਰੋਂ ਲੰਘ ਜਾਂਦੀਆਂ ਹਨ ਕਿਉਂਕਿ ਪਰਮੇਸ਼ਵਰ ਸਾਡੇ ਵਿੱਚ ਹਨ।
ਇਸ ਤੋਂ ਇਲਾਵਾ, ਸਾਡੇ ਉੱਤੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ
ਸੰਤਾਨ ਦੇ ਰੂਪ ਵਿੱਚ ਮੋਹਰ ਲਗਾਈ ਜਾ ਸਕਦੀ ਹੈ।
ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਰੋਮੀਆਂ 8”16
ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ... ਜੋ ਮਾਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ। ਯੂਹੰਨਾ 6:54-56
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ