ਸਵਰਗ ਦਾ ਰਾਜ ਸਦੀਪਕ ਖੁਸ਼ੀ ਅਤੇ ਅਨੰਦ ਦਾ ਸਥਾਨ ਹੈ, ਜਿਸ ਵਿੱਚ ਕੋਈ ਮੌਤ, ਦਰਦ ਜਾਂ ਦੁੱਖ ਨਹੀਂ ਹੈ।
ਇਸ ਲਈ ਪਰਮੇਸ਼ਵਰ ਨੇ ਸਾਨੂੰ ਇੱਕ ਉਦੇਸ਼ ਰਹਿਤ ਜੀਵਨ ਜੀਉਣ ਲਈ ਨਹੀਂ ਕਿਹਾ ਜਿਵੇਂ ਕਿ ਅਸੀਂ ਇੱਕ ਹਜ਼ਾਰ ਸਾਲ ਜਿਉਂਦੇ ਰਹਾਂਗੇ
ਜਦ ਕਿ ਅਸੀਂ ਸੌ ਸਾਲ ਤੱਕ ਨਹੀਂ ਜੀ ਸਕਦੇ, ਪਰ ਸਵਰਗ ਦੇ ਰਾਜ ਲਈ ਜੀਵਨ ਜਿਉਣ ਲਈ ਕਿਹਾ ਹੈ।
ਜਿਸ ਤਰ੍ਹਾਂ ਯਿਸੂ ਨੇ 2,000 ਸਾਲ ਪਹਿਲਾਂ ਨਵੇਂ ਨੇਮ ਦੇ ਪਸਾਹ ਦੇ ਰਾਹੀਂ ਮਨੁੱਖਜਾਤੀ ਨੂੰ ਜੀਵਨ ਦਿੱਤਾ ਸੀ,
ਉਸੇ ਤਰ੍ਹਾਂ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਸਦੀਪਕ ਜੀਵਨ ਜਿਉਣ ਲਈ ਪਸਾਹ ਮਨਾਉਣਾ ਚਾਹੀਦਾ ਹੈ,
ਨਾ ਕਿ ਅਜਿਹਾ ਜੀਵਨ ਜੋ ਮੈਦਾਨ ਦੇ ਫੁੱਲਾਂ ਵਾਂਙ ਸੁੱਕ ਜਾਂਦਾ ਹੈ।
ਸਾਡੇ ਸਾਰੇ ਦਿਹਾੜੇ ਤਾਂ ਤੇਰੇ ਕਹਿਰ ਵਿੱਚ ਬੀਤਦੇ ਹਨ, ਅਸੀਂ ਆਪਣਿਆਂ ਵਰ੍ਹਿਆਂ ਨੂੰ ਇੱਕ ਸਾਹ ਵਾਂਙੁ ਮੁਕਾਉਂਦੇ ਹਾਂ।
ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ
ਪਰ ਉਨ੍ਹਾਂ ਦੀ ਆਕੜ ਦੁਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।
ਜ਼ਬੂਰਾਂ ਦੀ ਪੋਥੀ 90:9-10
ਕਿਉਂਕਿ – ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਤੇਜ ਘਾਹ ਦੇ ਫੁੱਲ ਵਰਗਾ ਹੈ। ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਪ੍ਰਭੁ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ।
1 ਪਤਰਸ 1:24-25
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ