ਜੋ ਲੋਕ ਇਹ ਨਹੀਂ ਜਾਣਦੇ ਕਿ ਪੇਂਡੂ ਇਲਾਕਿਆਂ ਵਿੱਚ ਰਹਿਣਾ ਕਿਸ ਤਰ੍ਹਾਂ ਹੈ,
ਉਹ ਕਿਸਾਨਾਂ ਦੀ ਜੀਵਨ-ਸ਼ੈਲੀ ਨੂੰ ਨਹੀਂ ਸਮਝਦੇ।
ਉਸ ਤਰ੍ਹਾਂ, ਜੋ ਲੋਕ ਆਤਮਿਕ ਦੁਨੀਆ ਨੂੰ ਨਹੀਂ ਜਾਣਦੇ
ਉਹ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਮਕਸਦ ਨੂੰ ਨਹੀਂ ਜਾਣ ਸਕਦੇ।
ਇਸ ਲਈ, ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਸਾਡੇ ਵਿਸ਼ਵਾਸ ਦੇ ਰਾਹ ਵਿੱਚ
ਜੋ ਕੁਝ ਵੀ ਹੁੰਦਾ ਹੈ ਉਹ ਪਰਮੇਸ਼ਵਰ ਦੇ ਮਕਸਦ ਦਾ ਇੱਕ ਹਿੱਸਾ ਹੈ।
ਇਸਹਾਕ ਆਪਣੀ ਮਾਤਾ, ਸਾਰਾਹ ਦੇ ਦੁਆਰਾ ਅਬਰਾਹਾਮ ਦੇ ਪਰਿਵਾਰ ਦਾ ਵਾਰਿਸ ਬਣ ਗਿਆ।
ਇਹ ਇੱਕ ਪਰਛਾਵਾ ਹੈ ਜੋ ਦਿਖਾਉਂਦਾ ਹੈ ਕਿ ਇਸ ਯੁੱਗ ਵਿੱਚ ਪਰਮੇਸ਼ਵਰ ਦਾ ਵਾਅਦਾ
ਅਤੇ ਮੁਕਤੀ ਦੀ ਕਿਰਪਾ ਉਸ ਚਰਚ ਵਿੱਚ ਹੈ
ਜਿੱਥੇ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨਿਵਾਸ ਕਰਦੇ ਹਨ।
ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਇਆ ਅਤੇ ਰਚੀਆਂ ਗਈਆਂ! ਪ੍ਰਕਾਸ਼ ਦੀ ਪੋਥੀ 4:11
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ