ਅਸੀਂ ਸਿਰਫ਼ ਮਸੀਹ ਨੂੰ ਸਵੀਕਾਰ ਕਰਨ ਦੁਆਰਾ ਬਚਾਏ ਜਾ ਸਕਦੇ ਹਾਂ ਜੋ ਅੱਗ ਦੁਆਰਾ ਕੀਤੇ ਜਾਣ ਵਾਲੇ ਨਿਆਂ ਤੋਂ ਪਹਿਲਾਂ ਬੱਦਲਾਂ ਤੇ ਆਉਂਦੇ ਹਨ।
ਯਿਸੂ ਦੀ ਭਵਿੱਖਬਾਣੀ ਅਤੇ ਪੂਰਤੀ ਦੁਆਰਾ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੱਦਲ ਅਕਾਸ਼ ਦੇ ਅਸਲੀ ਬੱਦਲਾਂ ਨੂੰ ਨਹੀਂ ਦਰਸਾਉਂਦਾ ਹੈ, ਪਰ ਬਾਈਬਲ ਦਾ ਇੱਕ ਦ੍ਰਿਸ਼ਟਾਂਤ ਹੈ ਜਿਸ ਦਾ ਮਤਲਬ ਸਰੀਰ ਹੈ।
ਸਰੀਰ ਵਿੱਚ ਉਨ੍ਹਾਂ ਦੇ ਦੂਸਰੀ ਵਾਰ ਆਉਣ ਦੀ ਭਵਿੱਖਬਾਣੀ ਬੱਦਲਾਂ ਤੇ ਆਉਣ ਦੇ ਰੂਪ ਵਿੱਚ ਕਰਨ ਦਾ ਕਾਰਨ ਇਹ ਹੈ ਕਿ ਜਿਵੇਂ ਬੱਦਲ ਸਰੂਜ ਦੀ ਰੌਸ਼ਨੀ ਨੂੰ ਢੱਕਦਾ ਹੈ, ਉਸੇ ਤਰ੍ਹਾਂ ਸਰੀਰ ਪਰਮੇਸ਼ਵਰ ਦੀ ਵਡਿਆਈ ਦੇ ਪ੍ਰਕਾਸ਼ ਨੂੰ ਢੱਕਦਾ ਹੈ, ਅਤੇ ਜਿਵੇਂ ਬੱਦਲਾਂ ਤੋਂ ਹੁੰਦੀ ਵਰਖਾ ਦੁਆਰਾ ਸਾਰੀਆਂ ਚੀਜਾਂ ਮੁੜ ਸੁਰਜੀਤ ਹੁੰਦੀਆਂ ਹਨ, ਉਸੇ ਤਰ੍ਹਾਂ ਪਰਮੇਸ਼ਵਰ ਸਰੀਰ ਵਿੱਚ ਆਉਂਦੇ ਹਨ ਅਤੇ ਜੀਵਨ ਦੇ ਜਲ ਦੁਆਰਾ ਮਨੁੱਖਜਾਤੀ ਨੂੰ ਬਚਾਉਂਦੇ ਹਨ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ