ਇਹ ਜਾਣਨ ਲਈ ਕਿ ਸਾਡੇ ਕੰਮ ਸਹੀ ਹਨ ਜਾਂ ਗਲਤ, ਸਾਨੂੰ ਪਰਮੇਸ਼ਵਰ ਕੋਲ ਆਉਣਾ ਚਾਹੀਦਾ ਹੈ, ਜੋ ਸੱਚਾ ਚਾਨਣ ਹਨ। ਅੱਜ, ਹਨੇਰੇ ਸੰਸਾਰ ਵਿੱਚ ਜਿੱਥੇ ਲੋਕ ਪਰਮੇਸ਼ਵਰ ਦੀ ਇੱਛਾ ਨੂੰ ਨਹੀਂ ਸਮਝ ਸਕਦੇ, ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਨੇ ਸਬਤ ਅਤੇ ਪਸਾਹ ਦੁਆਰਾ ਜੀਵਨ ਦੀ ਸਚਿਆਈ ਦੇ ਚਾਨਣ ਨੂੰ ਪ੍ਰਗਟ ਕੀਤਾ ਹੈ।
ਪਰਮੇਸ਼ਵਰ ਇਸ ਧਰਤੀ ਉੱਤੇ ਚਾਨਣ ਦੇ ਰੂਪ ਵਿੱਚ ਆਏ, ਉਨ੍ਹਾਂ ਨੇ ਹਨੇਰੇ ਦੀ ਦੁਨਿਆਵੀ ਆਤਮਾ ਨੂੰ ਹਰਾਇਆ, ਸਾਨੂੰ ਸਵਰਗੀ ਚੀਜ਼ਾਂ ਬਾਰੇ ਸਿਖਾਇਆ, ਸੰਸਾਰ ਨੂੰ ਉਮੀਦ ਦਿੱਤੀ, ਅਤੇ ਚਾਨਣ ਨੂੰ ਚਮਕਾਇਆ। ਇਸੇ ਤਰ੍ਹਾਂ, ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਵੀ ਸੰਸਾਰ ਵਿੱਚ ਖੁਸ਼ਖਬਰੀ ਦਾ ਚਾਨਣ ਫੈਲਾਉਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਪਰਮੇਸ਼ਵਰ ਨੂੰ ਪਹਿਚਾਣ ਸਕੇ।
ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹ ਦੇ ਤੇਜ ਦੀ ਖ਼ੁਸ਼ ਖ਼ਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ . . . ਕਿਉਂ ਜੋ ਪਰਮੇਸ਼ੁਰ ਜਿਹ ਨੇ ਆਖਿਆ ਸੀ ਜੋ ਅਨ੍ਹੇਰਿਓਂ ਚਾਨਣ ਚਮਕੇ ਉਹ ਸਾਡਿਆਂ ਮਨਾਂ ਵਿੱਚ ਚਮਕਿਆ ਭਈ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪਰਕਾਸ਼ ਕਰੇ। 2 ਕੁਰਿੰਥੀਆਂ 4:4-6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ