ਜੀ ਉੱਠਣ ਦੇ ਦਿਨ ਨੇ ਮਸੀਹ ਦੇ ਮਰਿਆਂ ਹੋਇਆ ਵਿੱਚੋਂ ਜੀ ਉੱਠਣ ਦੁਆਰਾ ਮੌਤ ਦੀ ਸ਼ਕਤੀ ਨੂੰ ਤੋੜ ਕੇ ਉਨ੍ਹਾਂ ਦੀ ਮਹਾਨ ਸ਼ਕਤੀ ਨੂੰ ਪ੍ਰਗਟ ਕੀਤਾ, ਅਤੇ ਪਹਿਲੇ ਚਰਚ ਦੇ ਪੁਨਰ ਸੁਰਜੀਤ ਹੋਣ ਦੀ ਨੀਹ ਬਣਿਆ।
ਜੀ ਉੱਠਣ ਦੇ ਦਿਨ, ਪਰਮੇਸ਼ਵਰ ਖੁਸ਼ੀ ਭਰੀ ਉਮੀਦ ਦਿੰਦੇ ਹਨ ਕਿ ਜਿਹੜੇ ਮਸੀਹ ਵਿੱਚ ਮਰ ਗਏ ਇੱਕ ਸੋਹਣੇ ਜੀ ਉੱਠਣ ਦਾ ਅਨੁਭਵ ਕਰਨਗੇ ਅਤੇ ਜੋ ਜਿਉਂਦੇ ਹਨ ਉਹ ਇੱਕ ਪਲ ਵਿੱਚ ਬਦਲ ਜਾਣਗੇ।
ਇਹ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਨੁਸਾਰ ਮਨਾਇਆ ਜਾਣ ਵਾਲਾ ਨਵੇਂ ਨੇਮ ਦਾ ਜੀ ਉੱਠਣ ਦਾ ਦਿਨ ਹੈ।
ਹੁਣ ਜੇ ਮਸੀਹ ਦਾ ਇਹ ਪਰਚਾਰ ਕਰੀਦਾ ਹੈ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ।
ਪਰ ਜੇ ਮੁਰਦਿਆਂ ਦਾ ਜੀ ਉੱਠਣ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ,
ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਥੀ ਹੈ।
1 ਕੁਰਿੰਥੀਆਂ 15:12-14
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ