ਸਦੂਮ ਅਤੇ ਅਮੂਰਾਹ ਦੇ ਦਿਨਾਂ ਵਿੱਚ, ਲੂਤ ਦੇ ਜਵਾਈਆਂ ਨੇ ਬਿਪਤਾ ਦਾ ਸਾਹਮਣਾ ਕੀਤਾ ਕਿਉਂਕਿ ਉਹ ਚੇਤਾਵਨੀ ਨੂੰ ਮਜ਼ਾਕ ਸਮਝਦੇ ਸਨ। ਜਿਸ ਨਬੀ ਨੇ ਪਰਮੇਸ਼ਵਰ ਦੀ ਚੇਤਾਵਨੀ ਨੂੰ ਅਣਡਿੱਠ ਕੀਤਾ, ਉਸ ਨੂੰ ਰਾਹ ਵਿੱਚ ਇੱਕ ਸ਼ੇਰ ਨੇ ਮਾਰ ਸੁੱਟਿਆ। ਮੂਸਾ ਦੇ ਸਮੇਂ ਵਿੱਚ, ਹਰ ਮਿਸਰੀ ਘਰ ਦਾ ਪਲੋਠਾ ਜਿਸਨੇ ਪਸਾਹ ਨਹੀਂ ਮਨਾਇਆ, ਮਾਰਿਆ ਗਿਆ। ਇਨ੍ਹਾਂ ਇਤਿਹਾਸਕ ਬਿਰਤਾਂਤਾਂ ਤੋਂ, ਅਸੀਂ ਸਿੱਖਦੇ ਹਾਂ ਕਿ ਸਾਨੂੰ ਇਸ ਯੁੱਗ ਵਿੱਚ ਪਰਮੇਸ਼ਵਰ ਦੀ ਚੇਤਾਵਨੀ ਦੇ ਸੰਦੇਸ਼ ਵੱਲ ਧਿਆਨ ਦੇਣਾ ਚਾਹੀਦਾ ਹੈ।
ਮਸੀਹ ਆਨ ਸਾਂਗ ਹੌਂਗ ਜੀ ਨੇ ਕਿਹਾ ਕਿ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਨਾ ਪਰਮੇਸ਼ਵਰ ਨੂੰ ਪਿਆਰ ਕਰਨਾ ਹੈ। ਉਸਨੇ ਸਾਨੂੰ ਇਹ ਵੀ ਸਿਖਾਇਆ ਕਿ, ਜਿਵੇਂ ਕੂਚ ਦੇ ਸਮੇਂ ਵਿੱਚ ਹੋਇਆ ਸੀ, ਸਿਰਫ਼ ਪਸਾਹ ਦੇ ਹੁਕਮ ਦੀ ਪਾਲਣਾ ਕਰਕੇ ਹੀ ਅਸੀਂ ਬਿਪਤਾ ਤੋਂ ਛੁਟਕਾਰੇ ਦਾ ਨਿਸ਼ਾਨ ਪਾ ਸਕੇ ਅਤੇ ਭਵਿੱਖਬਾਣੀ ਕੀਤੀਆਂ ਅੰਤਿਮ ਬਿਪਤਾਵਾਂ ਵਿੱਚ ਪਰਮੇਸ਼ਵਰ ਦੀ ਸੁਰੱਖਿਆ ਹੇਠ ਰਹਿ ਸਕੇ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ