ਕਈ ਅੱਤਿਆਚਾਰਾਂ ਅਤੇ ਕਠਿਨਾਈਆਂ ਦੇ ਬਾਵਜੂਦ ਪਹਿਲੇ ਚਰਚ ਦੇ ਸੰਤਾਂ ਨੂੰ ਵਧੇਰੇ ਵਿਸ਼ਵਾਸ ਸੀ ਕਿਉਂਕਿ ਉਨ੍ਹਾਂ ਨੇ ਸਲੀਬ ਅਤੇ ਨਵੇਂ ਨੇਮ ਨਾਲ ਉਨ੍ਹਾਂ ਦੇ ਬਲੀਦਾਨ ਰਾਹੀ ਮਸੀਹ ਦੇ ਮਹਾਨ ਪਿਆਰ ਨੂੰ ਮਹਿਸੂਸ ਕੀਤਾ ਅਤੇ ਹਮੇਸ਼ਾ ਸਵਰਗ ਦੇ ਸਦੀਪਕ ਰਾਜ ਦੀ ਆਸ ਰੱਕਦੇ ਹੋਏ ਖੁਸ਼ਖਬਰੀ ਦਾ ਪ੍ਰਚਾਰ ਕੀਤਾ।
ਜੋ ਕੋਈ ਵੀ ਆਪਣੀ ਸੰਤੁਸ਼ਟੀ ਲਈ ਖੁਸ਼ਖਬਰੀ ਨੂੰ ਪੂਰਾ ਕਰਦਾ ਹੈ, ਉਹ ਆਸਾਨੀ ਨਾਲ ਥੱਕ ਜਾਂਦਾ ਹੈ ਅਤੇ ਜਲਦੀ ਹਾਰ ਮੰਨ ਲੈਂਦਾ ਹੈ, ਪਰ ਜਦੋਂ ਅਸੀਂ ਪੂਰੀ ਤਰ੍ਹਾਂ ਇਹ ਮਹਿਸੂਸ ਕਰਦੇ ਹੋਏ ਖੁਸ਼ਖਬਰੀ ਕੰਮ ਕਰਦੇ ਹਾਂ ਕਿ ਪਿਤਾ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਸਾਡੇ ਸਾਰੇ ਪਾਪਾਂ ਨੂੰ ਝੱਲਦੇ ਹਨ, ਤਾਂ ਅਸੀਂ ਖੁਸ਼ੀ ਅਤੇ ਆਸ ਨਾਲ ਭਰੇ ਹੁੰਦ ਹਾਂ, ਜਿਵੇਂ ਕਿ ਰਸੂਲ ਪੌਲੁਸ ਸੀ।
ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣੇ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।
ਯੂਹੰਨਾ 3:16
ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਯਾ ਕਸ਼ਟ ਯਾ ਅਨ੍ਹੇਰ ਯਾ ਕਾਲ ਯਾ ਨੰਗ ਯਾ ਭੌਜਲ ਯਾ ਤਲਵਾਰ?
ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।।
ਰੋਮੀਆਂ 8:35-39
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ