ਰਾਜਾ ਸੁਲੇਮਾਨ ਨੇ ਕਿਹਾ ਕਿ ਪਰਮੇਸ਼ਵਰ ਤੋਂ ਡਰਨਾ ਸਾਰੀ ਮਨੁੱਖਜਾਤੀ ਦਾ ਸੰਪੂਰਨ ਫਰਜ਼ ਹੈ, ਅਤੇ ਯਿਸੂ ਨੇ ਕਿਹਾ ਕਿ ਸਭ ਤੋਂ ਵੱਡਾ ਹੁਕਮ ਇਹ ਹੈ ਕਿ ਅਸੀਂ ਪਰਮੇਸ਼ਵਰ ਨਾਲ ਆਪਣੇ ਸਾਰੇ ਦਿਲ ਅਤੇ ਮਨ ਨਾਲ ਪਿਆਰ ਕਰੀਏ।
ਉਨ੍ਹਾਂ ਨੇ ਨਵੇਂ ਨੇਮ ਦੀ ਸਥਾਪਨਾ ਕਰਦਿਆਂ ਹੋਏ ਕਿਹਾ ਕਿ ਪਿਆਰ ਹੀ ਬਿਵਸਥਾ ਦੀ ਪੂਰਤੀ ਹੈ।
ਪਰਮੇਸ਼ਵਰ ਨੂੰ ਸਲੀਬ ਉੱਤੇ ਇਸਲਈ ਚੜ੍ਹਾਇਆ ਗਿਆ ਸੀ ਕਿਉਂਕਿ ਉਹ ਮਨੁੱਖਜਾਤੀ ਨੂੰ ਬਹੁਤ ਪਿਆਰ ਕਰਦੇ ਸੀ।
ਪੁਰਾਣੇ ਨੇਮ ਦੀ ਬਿਵਸਥਾ ਅਨੁਸਾਰ ਬਲੀਦਾਨ ਕੀਤੇ ਗਏ ਸਾਰੇ ਪਸ਼ੂ ਪਰਮੇਸ਼ਵਰ ਦਾ ਪ੍ਰਤੀਕ ਹਨ, ਆਖਰਕਾਰ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਕਿਵੇਂ ਮਸੀਹ ਆਨ ਸਾਗ ਹੌਂਗ ਅਤੇ ਸਾਡੀ ਸਵਰਗੀ ਮਾਤਾ, ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਏ ਹਨ, ਮਨੁੱਖਜਾਤੀ ਦੀ ਮੁਕਤੀ ਲਈ ਸਬਤ ਦੇ ਦਿਨ ਅਤੇ ਪਸਾਹ ਸਮੇਤ ਨਵੇਂ ਨੇਮ ਦੀ ਸਥਾਪਨਾ ਕਰਨਗੇ। ,
ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,– ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।
ਉਪਦੇਸ਼ਕ ਦੀ ਪੋਥੀ 12:13
ਹੇ ਬਾਲਕੋ, ਤੁਸੀ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ ਤੂੰ ਆਪਣੇ ਮਾਂ ਪਿਉ ਦਾ ਆਦਰ ਕਰ (ਇਹ ਪਹਿਲਾ ਹੁਕਮ ਹੈ ਜਿਸ ਨਾਲ ਵਾਅਦਾ ਵੀ ਹੈ)
ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ।
ਅਫ਼ਸੀਆਂ 6:1-3
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ