ਜਿਸ ਤਰ੍ਹਾਂ ਦੁਨੀਆ ਵਿਚ ਲਗਜ਼ਰੀ ਬ੍ਰਾਂਡਾਂ ਦੀ ਨਕਲ ਕਰਨ ਵਾਲੀਆਂ ਬਹੁਤ ਸਾਰੇ ਨਕਲੀ ਚੀਜਾਂ ਹਨ, ਉਸੇ ਤਰ੍ਹਾਂ ਝੂਠੇ ਚਰਚ ਵੀ ਬਹੁਤ ਸਾਰੇ ਹਨ। ਸੱਚੇ ਚਰਚ ਨੂੰ ਲੱਭਣ ਲਈ ਜਿੱਥੇ ਮੁਕਤੀ ਹੈ, ਸਭ ਤੋਂ ਪਹਿਲਾਂ, ਇਸਦਾ ਨਾਮ “ਚਰਚ ਆਫ਼ ਗੌਡ” ਹੋਣਾ ਚਾਹੀਦਾ ਹੈ, ਦੂਜਾ, ਇਸ ਨੂੰ ਖੁਦ ਪਰਮੇਸ਼ਵਰ ਦੁਆਰਾ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ, ਅਤੇ ਤੀਜਾ, ਇਸ ਵਿੱਚ ਬਾਈਬਲ ਦੀ ਸਚਿਆਈ ਹੋਣੀ ਚਾਹੀਦੀ ਹੈ।
ਬਾਈਬਲ ਗਵਾਹੀ ਦਿੰਦੀ ਹੈ ਕਿ ਸੱਚਾ ਚਰਚ ਜਿਸ ਨੂੰ ਆਤਮਾ ਅਤੇ ਲਾੜੀ, ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੁਆਰਾ ਦੁਬਾਰਾ ਸਥਾਪਿਤ ਕੀਤਾ ਗਿਆ ਹੈ ਜੋ ਸਬਤ ਦਾ ਦਿਨ ਅਤੇ ਯਿਸ਼ੂ ਦੁਆਰਾ ਮਨਾਏ ਗਏ ਪਸਾਹ ਸਮੇਤ ਸਾਰੀਆਂ ਸਚਿਆਈਆਂ ਦਾ ਪਾਲਣ ਕਰਦਾ ਹੈ, ਸੀਯੋਨ ਹੈ, ਜੋ ਪਰਮੇਸ਼ਵਰ ਦੁਆਰਾ ਤਿਆਰ ਕੀਤੀ ਪਨਾਹ ਅਤੇ ਮੁਕਤੀ ਦੀ ਜਗ੍ਹਾ ਹੈ।
ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ...
ਲੂਕਾ 4:16
ਲਿਖਤੁਮ ਪੌਲੁਸ ਜਿਹੜਾ ਪਰਮੇਸ਼ੁਰ ਦੀ ਇੱਛਿਆ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਨਾਲੇ ਸਾਡਾ ਭਰਾ ਸੋਸਥਨੇਸ।... ਥੂਆਤੀਰੇ ਦੀ ਕਲਿਸੀਯਾ ਦੇ ਦੂਤ ਨੂੰ...
1 ਕੁਰਿੰਥੀਆਂ 1:1-2
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ