ਲੋਕ ਸੋਚਦੇ ਹਨ ਕਿ ਇਸ ਧਰਤੀ ‘ਤੇ ਉਨ੍ਹਾਂ ਦੇ ਜੀਵਨ ਦਾ ਅੰਤ ਹਰ ਚੀਜ਼ ਦਾ ਅੰਤ ਹੈ, ਪਰ ਸਵਰਗ ਅਤੇ ਨਰਕ ਮੌਜੂਦ ਹੈ, ਅਤੇ ਜਦੋਂ ਤਿੰਨ-ਅਯਾਮੀ ਸੰਸਾਰ ਵਿੱਚ ਉਨ੍ਹਾਂ ਦਾ ਜੀਵਨ ਖਤਮ ਹੋ ਜਾਵੇਗਾ, ਤਾਂ ਉਹ ਸਾਰੇ ਆਪਣੇ ਅਸਲ ਸੰਸਾਰ ਵਿੱਚ ਵਾਪਸ ਆ ਜਾਣਗੇ।
ਯਿਸੂ ਨੇ ਸਲੀਬ ‘ਤੇ ਮਨੁੱਖਜਾਤੀ ਦੇ ਪਾਪਾਂ ਨੂੰ ਚੁੱਕ ਲਿਆ ਅਤੇ ਆਪਣੇ ਪਿਆਰੇ ਬੱਚਿਆਂ ਨੂੰ ਸਵਰਗ ਵਿੱਚ ਲੈ ਜਾਣ ਲਈ, ਸਜ਼ਾ ਦੇ ਸਥਾਨ ਨਰਕ ਵਿੱਚ ਨਹੀਂ, ਸਗੋਂ ਨਵੇਂ ਨੇਮ ਦੀ ਸਥਾਪਨਾ ਕੀਤੀ।
ਨਰਕ, ਜਿਵੇਂ ਕਿ ਬਾਈਬਲ ਵਿਚ ਦੱਸਿਆ ਗਿਆ ਹੈ, ਬਹੁਤ ਦੁੱਖਾਂ ਦਾ ਸਥਾਨ ਹੈ।
ਇਸ ਲਈ ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਨੇ ਮਨੁੱਖਜਾਤੀ ਨੂੰ ਸਵਰਗ ਦੇ ਰਾਜ ਵਿੱਚ ਸਦੀਪਕ ਮਹਿਮਾ ਦਾ ਆਨੰਦ ਲੈਣ ਦਾ ਮੌਕਾ ਦੇਣ ਦੇ ਲਈ ਇੱਕ ਵਾਰ ਫਿਰ ਨਵੇਂ ਨੇਮ ਨੂੰ ਪ੍ਰਕਟ ਕੀਤਾ ਹੈ।
ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ . . . ਇਬਰਾਨੀਆਂ 9:27
ਅਤੇ ਹਰੇਕ ਦਾ ਨਿਆਉਂ ਉਹ ਦੀਆਂ ਦੇ ਕਰਨੀਆਂ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ; ਪਰਕਾਸ਼ ਦੀ ਪੋਥੀ 20:10-14
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ