ਅਦਨ ਦੇ ਬਾਗ਼ ਦੀ ਬਿਵਸਥਾ, ਪੁਰਾਣਾ ਨੇਮ ਦੀ ਬਿਵਸਥਾ, ਅਤੇ ਯਿਸੂ ਦੁਆਰਾ ਸਥਾਪਿਤ ਨਵਾਂ ਨੇਮ ਦੀ ਬਿਵਸਥਾ, ਭਵਿੱਖ ਵਿੱਚ ਮਨੁੱਖ ਜਾਤੀ ਨੂੰ ਸ਼ਾਨਦਾਰ ਮਹਿਮਾ ਅਤੇ ਖੁਸ਼ੀ ਪ੍ਰਦਾਨ ਕਰਨ ਲਈ ਐਲੋਹੀਮ ਪਰਮੇਸ਼ਵਰ ਦੁਆਰਾ ਨਿਰਧਾਰਿਤ ਕੀਤੀ ਗਈ ਹੈ।
ਅੱਜ, ਪਰਮੇਸ਼ਵਰ ਸਾਨੂੰ ਦਾਨੀਏਲ ਨਬੀ ਸਮੇਤ ਕਈ ਨਬੀਆਂ ਰਾਹੀਂ ਸਿਖਾਉਂਦੇ ਹਨ, ਕਿ ਪਰਮੇਸ਼ਵਰ ਦੇ ਹੁਕਮਾਂ ਅਤੇ ਬਿਵਸਥਾਵਾਂ ਤੋਂ ਦੂਰ ਹੋਣਾ ਕੁਧਰਮ, ਬੁਰਾਈ ਅਤੇ ਬਗਾਵਤ ਮੰਨਿਆ ਜਾਂਦਾ ਹੈ।
ਚਰਚ ਆਫ਼ ਗੌਡ ਦੇ ਮੈਂਬਰ ਆਪਣੇ ਦਿਲਾਂ ਵਿੱਚ ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਉੱਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪਰਮੇਸ਼ਵਰ ਦੀ ਛੋਟੀ ਤੋਂ ਛੋਟੀ ਸਿੱਖਿਆ ਨੂੰ ਵੀ ਨਜ਼ਰਅੰਦਾਜ਼ ਨਾ ਕਰਨ ਪਰ ਬਾਈਬਲ ਦੇ ਅਨੁਸਾਰ ਕੰਮ ਕਰਨ ਲਈ ਕਿਹਾ ਹੈ।
ਕਿਉਂਕਿ ਯਿਸੂ ਨੇ ਨਵੇਂ ਨੇਮ ਦੀ ਬਿਵਸਥਾ ਦੀ ਸਥਾਪਨਾ ਕੀਤੀ, ਅਤੇ ਇੱਥੋਂ ਤੱਕ ਕਿ ਇਸ ਨੂੰ ਮੰਨਣ ਦੀ ਇੱਕ ਉਦਾਹਰਣ ਵੀ ਦਿਖਾਈ, ਇਸ ਲਈ ਉਹ ਸਬਤ ਅਤੇ ਪਸਾਹ ਸਮੇਤ, ਤਿੰਨ ਵਾਰ ਵਿੱਚ ਸੱਤ ਪਰਬ ਮਨਾਉਂਦੇ ਹਨ।
ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ... ਸਮਾ ਅਤੇ ਸਮੇ ਅਰ ਅੱਧਾ ਸਮਾ ਲੰਘ ਜਾਏਗਾ...
ਫੇਰ ਨਿਆਉਂ ਸਭਾ ਬੈਠੇਗੀ ਅਤੇ ਉਹ ਉਹ ਦਾ ਰਾਜ ਉਸ ਤੋਂ ਲੈ ਲਵੇਗੀ ਇਸ ਲਈ ਜੋ ਓੜਕ ਤੀਕਰ ਉਹ ਦਾ ਨਾਸ ਅਤੇ ਨਿਸ਼ਟ ਕਰ ਸੁੱਟਣ।
ਅਤੇ ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸ਼ਾਂ ਦੇ ਰਾਜਾਂ ਦਾ ਪਰਤਾਪ ਅਰ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹ ਦਾ ਰਾਜ ਇੱਕ ਸਦਾ ਦਾ ਰਾਜ ਹੈ,
ਦਾਨੀਏਲ 7:25-27
ਮੈਂ ਉਸ ਦੇ ਲਈ ਆਪਣੀ ਬਿਵਸਥਾ ਤੋਂ ਹਜ਼ਾਰਾਂ ਗੱਲਾਂ ਲਿੱਖੀਆਂ, ਪਰ ਓਹ ਓਪਰੀਆਂ ਜੇਹਾਂ ਸਮਝੀਆਂ ਗਈਆਂ।
ਹੋਸ਼ੇਆ 8:12
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ